5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗੀ
1. IMPS ਦਾ ਪੂਰਾ ਨਾਮ ਕੀ ਹੈ ?
a) Internet mission policy system
b) Important mega power supply
c) Immediately paisa service
d) Immediate Payment Service
Ans - d
2. ਪੰਜਾਬ ਦੀ ਸੰਨ 2022 ਵਿੱਚ ਕੁੱਲ ਜਨਸੰਖਿਆ ਕਿੰਨੀ ਹੈ ?
a) 28.61 ਮਿਲੀਅਨ
b) 29.61 ਮਿਲੀਅਨ
c) 30.61 ਮਿਲੀਅਨ
d) 31.61 ਮਿਲੀਅਨ
Ans - b
3. ਚੰਨ ਕਿਸ ਤੋਂ ਪ੍ਰਕਾਸ਼ ਲੈਂਦਾ ਹੈ ?
a) ਸੂਰਜ ਮੰਡਲ ਤੋਂ
b) ਸੂਰਜ ਤੋਂ
c) ਤਾਰਿਆ ਤੋਂ
d) ਉਪਗ੍ਰਹਿ ਤੋਂ
Ans - b
4. ਪੰਜਾਬ ਦਾ ਨਾਮ ਪੰਜਾਬ ਕਿਉ ਪਿਆ ?
a) ਪੰਜਾਬੀ ਭਾਸ਼ਾ ਕਰਕੇ
b) ਜ਼ਮੀਨ ਉਪਜਾਊ ਕਰਕੇ
c) 5 ਦਰਿਆਵਾਂ ਕਰਕੇ
d) ਇਹਨਾਂ ਵਿੱਚੋਂ ਕੋਈ ਵੀ ਨਹੀਂ
Ans - c
5. ਜੇ ਕਰ ਕਿਸੇ ਦਾ ਜਨਮ 29 ਫਰਵਰੀ ਨੂੰ ਹੋਵੇ ਤਾਂ ਉਸ ਦਾ ਅਗਲਾ ਜਨਮਦਿਨ ਕਿੰਨੇ ਸਾਲ ਬਾਅਦ ਆਏਗਾ ?
a) 3 ਸਾਲ
b) 4 ਸਾਲ
c) 5 ਸਾਲ
d) 6 ਸਾਲ
ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।