Page
▼
Daily GK 5 Question (7)
5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗੀ
1.ਬਾਈਬਲ ਦੀ ਉਤਪਤ ਕਿਤਾਬ ਕਿਸ ਨੇ ਲਿਖੀ ?
a) ਮੂਸਾ
b) ਸਮੁਏਲ
c) ਯਿਰਮਿਯਾਹ
d) ਯਹੋਸ਼ੁਆ
Ans - a
2) ਮੱਛਰ ਦੀ ਉਮਰ ਕਿੰਨੇ ਦਿਨ ਹੁੰਦੀ ਹੈ ?
a) 30 ਦਿਨ
b) 31 ਦਿਨ
c) 32 ਦਿਨ
d) 33 ਦਿਨ
Ans - b
3) ਅਲਕੇਨ ਦਾ ਰਸਾਇਣਿਕ ਸੂਤਰ ਕੀ ਹੈ ?
a) CnH2n+2
b) CH3COOH
c) C2H5OH
d) CH2
Ans - a
4) HTTP ਦਾ ਪੂਰਾ ਨਾਮ ਕੀ ਹੈ ?
a) ਹੀਪਰ ਟੈਕਸਟ ਮਾਰਕਅਪ ਲੈਗਨਾਗੇ
b) ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ
c) ਹਾਈਪਰ੍ ਟੈਸਕਟ ਮਾਰਕਅਪ ਲੈਗੋਏਜ
d) ਇਹਨਾਂ ਵਿੱਚੋਂ ਕੋਈ ਵੀ ਨਹੀਂ
Ans - b
5) ਪੰਜਾਬੀ ਦੇ ਪ੍ਰਸਿੱਧ ਕਵੀ ਕੌਣ ਸਨ ?
a) ਮਨਦੀਪ ਸਨੇਹੀ
b) ਅੰਮ੍ਰਿਤਾ ਪ੍ਰੀਤਮ
c) ਲਖਵਿੰਦਰ ਜੌਹਲ
d) ਨਿਰਅੰਜਨ ਅਵਤਾਰ ਕੌਰ
ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।
No comments:
Post a Comment
Thank you for your comment