Page
▼
Daily GK 5 Question (6)
5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗ਼ੀ
1. ਭਾਰਤ ਦੀ ਖ਼ੋਜ ਪੁਸਤਕ ਕਿਸ ਨੇ ਲਿਖੀ ?
a) ਮਹਾਮਤਾ ਗਾਂਧੀ
b) ਪੰਡਿਤ ਜਵਹਾਰ ਲਾਲ ਨਹਿਰੂ
c) ਰਬਿੰਦਰ ਨਾਥ ਟੈਗੋਰ
d) ਭਗਤ ਕਬੀਰ ਜੀ
Ans - b
2. ਭਾਰਤ ਦਾ ਰਾਸ਼ਟਰੀ ਗੀਤ ਕਿਸ ਲਿਖਾਰੀ ਨੇ ਲਿਖਿਆ ?
a) ਪੰਜਾਬੀ
b) ਰਾਜਸਥਾਨੀ
c) ਕਸ਼ਮੀਰੀ
d) ਬੰਗਾਲੀ
Ans - d
3. ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ?
a) ਹਿਮਾਚਲ
b) ਜੰਮੂ ਅਤੇ ਕਸ਼ਮੀਰ
c) ਮਹਾਰਾਸ਼ਟਰ
d) ਰਾਜਸਥਾਨ
Ans - d
4. ਪਾਣੀ ਦੀ SI ਇਕਾਈ ਕੀ ਹੈ ?
a) ਗ੍ਰਾਮ
b) ਕਿਲੋਗ੍ਰਾਮ
c) ਲੀਟਰ
d) ਮਿਲੀਲੀਟਰ
Ans - c
5. ਕਿਸ ਰੁੱਖ ਵਿੱਚ ਲੱਕੜ ਨਹੀਂ ਹੁੰਦੀ ?
a) ਸਫੈਦਾ
b) ਅਨਾਰ
c) ਅੰਗੂਰ
d) ਕੇਲਾ
ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।
Banana
ReplyDelete