Follow me

Daily GK 5 Question (15)

             
               5 ਪ੍ਰਸ਼ਨ

      

         ਜੋ ਬਦਲ ਦੇਣ ਤੁਹਾਡੀ ਜਿੰਦਗੀ


1. ਪੰਜਾਬੀ ਭਾਸ਼ਾ ਵਿੱਚ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ ?


a) 10

b) 9

c) 8

d) 11


Ans - a


2. CBI ਦਾ ਪੂਰਾ ਨਾਮ ਕੀ ਹੈ ?


a) Central Base India 

b) Central Bureau Investigation 

c) Central Board investigation 

d) Central Bureau of Investigation


Ans - d


3. ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ?


a) 14 ਜਨਵਰੀ 1761

b) 5 ਨਵੰਬਰ 1556

c) 21 ਅਪ੍ਰੈਲ 1526

d) ਉਪਰੋਕਤ ਕੋਈ ਵੀ ਨਹੀਂ 


Ans - c


4. ਲਾਲ ਸੰਧੂਰ ਦਾ ਰਸੈਨਿਕ ਸੂਤਰ ਕੀ ਹੈ ?


a) Pb₃O₄

b) Pc₃O₄

c) Pd₃O₄

d) Pe₃O₄


Ans - a


5. ਹੱਲ ਕਰੋ 

    9587 - ? = 7429 - 4358


a) 6517

b) 6511

c) 6516

d) 6515

 

   ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।

No comments: