Follow me

Daily GK 5 Question (14)


               5 ਪ੍ਰਸ਼ਨ

        

       ਜੋ ਬਦਲ ਦੇਣ ਤੁਹਾਡੀ ਜਿੰਦਗੀ


1. ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਹੈ?


a) ਬਠਿੰਡਾ 

b) ਜਲੰਧਰ 

c) ਲੁਧਿਆਣਾ 

d) ਅੰਮ੍ਰਿਤਸਰ 


Ans - D


2. ਤਾਰਪੀਨ ਦੇ ਤੇਲ ਦਾ ਰਸਾਨਿਕ ਸੂਤਰ ਕੀ ਹੈ?


a) CaCO

b) NH₄Cl

c) C₁₀H₁₆

d) ਇਹਨਾਂ ਵਿੱਚੋਂ ਕੋਈ ਵੀ ਨਹੀਂ 


Ans - c


3. ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?


a) ਪੰਜ 

b) ਛੇ

c) ਸੱਤ 

d) ਅੱਠ 


Ans - d


4. GIF ਦਾ ਪੂਰਾ ਨਾਮ ਕੀ ਹੈ ?


a) Geaphics internet format

b) Graphics interchange format

c) Great image formet

d) ਉਪਰੋਕਤ ਕੋਈ ਵੀ ਨਹੀਂ 


Ans - b


5. ਜੇ ਕਰ ਇੱਕ ਸੰਖਿਆ 35 ਹੈ ਤਾਂ ਇਸ ਨੂੰ ਕਿੰਨੇ ਨਾਲ ਭਾਗ ਕਰਨ ਤੇ ਪ੍ਰਾਪਤ ਹੋਈ ਸੰਖਿਆ ਵਿਚ 7 ਜੋੜਨ ਨਾਲ ਸੰਖਿਆ 12 ਹੋਵੇਗੀ ?


a)  7

b) 5

c) 35

d) 0

 

ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।

No comments: