Page

Daily GK 5 Question (3)

             

             5 ਪ੍ਰਸ਼ਨ 

      ਜੋ ਬਦਲ ਦੇਣ ਤੁਹਾਡੀ ਜਿੰਦਗੀ

1.ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਹੈ ? 

a) ਰਿਗਵੇਦ
b) ਅਰਥਵਵੇਦ
c) ਯਜੁਰਵੇਦ 
d) ਸਾਮਵੇਦ 


Ans - a


3. ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?

a) 2 ਸਾਲ
b) 3 ਸਾਲ
c) 4 ਸਾਲ
d) 5 ਸਾਲ

Ans - d

4. ਇੱਕ ਸਾਧਾਰਨ ਵਿਅਕਤੀ ਨੂੰ 24 ਘੰਟੇ ਵਿੱਚ ਕਿੰਨਾ ਸਮਾਂ ਸੌਣਾ ਚਾਹੀਦਾ ਹੈ ? 

a) 4-5 ਘੰਟੇ 

b) 5-6 ਘੰਟੇ 

c) 6-7 ਘੰਟੇ 

d) 7-8 ਘੰਟੇ 

Ans - c

5. ਹਾਥੀ ਦੀ ਉਮਰ ਕਿੰਨੇ ਸਾਲ ਹੁੰਦੀ ਹੈ ?

a) 50 ਸਾਲ 

b) 60 ਸਾਲ 

c) 70 ਸਾਲ 

d ) 80 ਸਾਲ 


Ans - c

5. ਸਭ ਤੋਂ ਲੰਬੀ ਨਦੀ ਕਿਹੜੀ ਹੈ ?

a) ਰਾਵੀ 

b) ਝਨਾਬ 

c) ਬਿਆਸ  

d) ਇੰਡਸ 

 

  ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।




No comments:

Post a Comment

Thank you for your comment