5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗੀ
1. ਮਨੁੱਖੀ ਸਰੀਰ ਦੇ ਦਿਲ ਦਾ ਕਿੰਨਾ ਭਾਰ ਹੁੰਦਾ ਹੈ ?
a) 280-430 ਗ੍ਰਾਮ
b) 280-340 ਗ੍ਰਾਮ
c) 280-330 ਗ੍ਰਾਮ
d)280-290 ਗ੍ਰਾਮ
Ans - b
2. ਮਹਾਰਾਜਾ ਰਣਜੀਤ ਸਿੰਘ ਦੀਆਂ ਕਿੰਨੀਆ ਪਤਨੀਆਂ ਸਨ ?
a) 10
b) 15
c) 20
d) 25
Ans - c
3. ਈਸਾ ਮਸੀਹ ਦਾ ਜਨਮ ਕਦੋਂ ਹੋਇਆ ?
a) 1 ਈ. ਪੂਰਵ
b) 2 ਈ. ਪੂਰਵ
c) 3 ਈ. ਪੂਰਵ
d) 4 ਈ. ਪੂਰਵ
Ans - d
4. ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ?
a) ਚਾਰਲਸ ਬੈਬੇਜ
b) ਚਾਰਲਸ ਬਾਬੀਸ
c) ਚਾਰਲਸ ਬਰਨਰ
d) ਇਹਨਾਂ ਵਿੱਚੋਂ ਕੋਈ ਵੀ ਨਹੀਂ
Ans - a
5. ਦਰਿਆਈ ਘੋੜੇ ਦਾ ਰੰਗ ਕਿਹੜਾ ਹੁੰਦਾ ਹੈ ?
a) ਲਾਲ
b) ਹਰਾ
c) ਗੁਲਾਬੀ
d) ਨੀਲਾ

No comments:
Post a Comment
Thank you for your comment