Follow me

Daily GK 5 Question (8)

       



  5 ਪ੍ਰਸ਼ਨ
 

       

          ਜੋ ਬਦਲ ਦੇਣ ਤੁਹਾਡੀ ਜਿੰਦਗੀ



1. HDFC ਦਾ ਪੂਰਾ ਨਾਮ ਕੀ ਹੈ ? 


a) House development freedom course 

b) Housing Development Finance                       Corporation

c) House department Financial course 

d) ਇਹਨਾਂ ਵਿੱਚੋਂ ਕੋਈ ਵੀ ਨਹੀਂ 


Ans - b


2. ਚੰਨ ਧਰਤੀ ਤੋਂ ਕਿੰਨਾ ਦੂਰ ਹੈ ? 


a) 38,4400 km

b) 38,5500 km

c) 39,4400 km

d) 39,5500 km


Ans - a


3. ਸਭ ਤੋਂ ਵੱਧ ਜਨਸੰਖਿਆ ਕਿਸ ਦੇਸ਼ ਦੀ ਹੈ ? 


a) ਭਾਰਤ 

b) ਰੂਸ 

c) ਕਨੇਡਾ 

d) ਚੀਨ 


Ans - d


4. ਪਾਕਿਸਤਾਨ ਕਦੋਂ ਹੋਦ ਵਿੱਚ ਆਇਆ ? 


a) 15 ਅਗਸਤ 1947

b) 14 ਅਗਸਤ 1947

c) 13 ਅਗਸਤ 1947

d) 12 ਅਗਸਤ 1947


Ans - b


5. ਮਹਾਰਾਸ਼ਟਰ ਦੀ ਰਾਜਧਾਨੀ ਕਿਹੜੀ ਹੈ ?


a)  ਨਾਸਿਕ 

b) ਔਰੰਗਾਬਾਦ 

c) ਬੰਬਈ 

d) ਮੁੰਬਈ 

   

ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।