Follow me

Daily GK 5 Question (9)

 


  5 ਪ੍ਰਸ਼ਨ



   

   ਜੋ ਬਦਲ ਦੇਣ ਤੁਹਾਡੀ ਜਿੰਦਗੀ



1. ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ?


a) ਗੁਰਦਾਸਪੁਰ 

b) ਮਾਨਸਾ 

c) ਮੁਕਤਸਰ 

d) ਸਾਇਬਜਾਦਾ ਅਜੀਤ ਸਿੰਘ ਨਗਰ 


Ans - d


2. ਭਾਰਤ ਦੀ ਸੰਨ 2021 ਵਿੱਚ ਕਿੰਨੀ ਜਨਸੰਖਿਆ ਸੀ ?


a) 135 ਕਰੋੜ 

b) 136 ਕਰੋੜ

c) 138 ਕਰੋੜ 

d) 139 ਕਰੋੜ 


Ans - d


3. ਕਾਰਬਨ ਕੀ ਹੈ ?


a) ਇੱਕ ਗੈਸ 

b) ਇੱਕ ਤੱਤ 

c) ਇੱਕ ਧਾਤ 

d) ਇੱਕ ਪਦਾਰਥ 


Ans - b


4. ਖੰਡ ਦਾ ਰਸੈਨਿਕ ਸੂਤਰ ਕੀ ਹੈ ?


a) CaCO₃

b) FeSO₄·7H₂O

c)  C₁₂H₂₂O₁₁

d) ਇਹਨਾਂ ਵਿੱਚੋਂ ਕੋਈ ਵੀ ਨਹੀਂ 


Ans - c


5. Google ਸਰਚ ਇੰਜਣ ਦਾ CEO ਕੌਣ ਹੈ ?


a) ਰਤਨ ਟਾਟਾ 

b) ਮਾਰਕ ਜੁਕਰਬਰਗ 

c) ਅਲੋਨ ਮਸਕ 

d) ਸੁੰਦਰ ਪਿੰਚਾਈ 


  ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।



No comments: