Page
▼
Daily GK 5 Question (13)
5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗੀ
1. ਯੂਰੀਆ ਦਾ ਰਸੈਣਿਕ ਸੂਤਰ ਕੀ ਹੈ ?
a) NaCl
b) NaOH
c) NH₂CONH₂
d) ਉਪਰੋਕਤ ਕੋਈ ਵੀ ਨਹੀਂ
Ans - c
2. ਪੀਲੂ ਦਾ ਲਿਖਿਆ ਕਿੱਸਾ ਕਿਹੜਾ ਹੈ ?
a) ਹੀਰ ਰਾਂਝਾ
b) ਮਿਰਜ਼ਾ ਸਾਹਿਬਾਂ
c) ਸੱਸੀ ਪੁੰਨੂੰ
d) ਲੈਲਾ ਮਜਨੂੰ
Ans - b
3. NDTV ਦਾ ਪੂਰਾ ਨਾਮ ਕੀ ਹੈ ?
a) New Delhi TV Vote
b) New Delhi Transport view
c) New Delhi Television Ltd.
d) ਇਹਨਾਂ ਵਿੱਚੋਂ ਕੋਈ ਵੀ ਨਹੀਂ
Ans - c
4. ਸਭ ਤੋਂ ਛੋਟਾ ਦੇਸ਼ ਕਿਹੜਾ ਹੈ ?
a) ਨਾਈਜ਼ੀਰੀਆ
b) ਕੰਬੋਡੀਆ
c) ਥਾਈਲੈਂਡ
d) ਵੈਟੀਕਨ ਸਿਟੀ
Ans - d
5. ਤੁਸੀਂ ਕਿਸ ਨੂੰ ਜਿਆਦਾ ਮਹੱਤਵ ਦਿੰਦੇ ਹੋ ?
a) ਪੈਸਾ
b) ਗਿਆਨ
c) ਇਨਸਾਨ
d) ਖੁਦ ਨੂੰ
ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।
paise nu real truth .
ReplyDeleteAns.b
ReplyDelete