Follow me

Daily GK 5 Question (12)


             


             5 ਪ੍ਰਸ਼ਨ

        

        ਜੋ ਬਦਲ ਦੇਣ ਤੁਹਾਡੀ ਜਿੰਦਗੀ


1. POP ਦਾ ਪੂਰਾ ਨਾਮ ਕੀ ਹੈ ?


a) Poem of passage 

b) People of past

c) Plaster of paste 

d) Plaster of Paris 


Ans - d


2. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਕਿਹੜੀ ਹੈ  ?


a) ਮਾਂ ਬੋਲੀ 

b) ਅਸਾਂ ਤਾਂ ਜੋਬਨ ਰੁੱਤੇ ਮਰਨਾ 

c) ਚੁੱਪ ਦਾ ਰੁੱਖ 

d) ਪਿਆਰ 


Ans - c


3. 3/4 ਹਿੱਸੇ ਨੂੰ ਪ੍ਰਤੀਸ਼ਤ ਵਿੱਚ ਕਿਵੇਂ ਲਿਖ ਸਕਦੇ ਹੋ ?


a) 25%

b) 50%

c) 75%

d) 100%


Ans - a


4. ਰਾਮ ਸ਼ਾਮ ਤੋ 8 ਸਾਲ ਵੱਡਾ ਹੈ ਜੇ ਸ਼ਾਮ 11 ਸਾਲ ਦਾ      ਹੈ ਤਾਂ 5 ਸਾਲ ਬਾਅਦ ਰਾਮ ਦੀ ਕਿੰਨੀ ਉਮਰ                ਹੋਵੇਗੀ? 🤔


a) 20 ਸਾਲ 

b) 21 ਸਾਲ 

c) 23 ਸਾਲ 

d) 24 ਸਾਲ 


Ans - d


5. ਕਿਸ ਜਾਨਵਰ ਨੂੰ ਗੁਲਾਬੀ ਪਸੀਨਾ ਆਉਂਦਾ ਹੈ?🤔


a) ਹਿਰਨ 

b) ਬਾਂਦਰ 

c) ਖ਼ਰਗੋਸ਼ 

d) ਦਰਿਆਈ ਘੋੜਾ

 

   ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।

No comments: