Follow me

Daily GK 5 Question (1)

            

             5 ਪ੍ਰਸ਼ਨ 

     

       ਜੋ ਬਦਲ ਦੇਣ ਤੁਹਾਡੀ ਜਿੰਦਗੀ 


1.  ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਕਿਹੜਾ ਹੈ ?


a)ਹਿਰਨ

b) ਚੀਤਾ 

c) ਰੇਸ ਦਾ ਘੋੜਾ 

d) ਇਹਨਾਂ ਵਿੱਚੋਂ ਕੋਈ ਵੀ ਨਹੀਂ

 

Ans - c


2.  ਸਭ ਤੋਂ ਜਿਆਦਾ ਜੀਵਨ ਕਾਲ ਕਿਸ ਦਾ ਹੈ ?


a) ਮਾਨਵ 

b) ਬਾਜ਼ 

c) ਸ਼ੇਰ 

d) ਕਛੂਆ


Ans - d


3. ਇੱਕ ਸਧਾਰਨ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ ਹੈ ?


a) 36.1' - 37.2' C

b) 37.1' - 38.2' C

c) 38.1' - 39.2' C

d) 39.1' - 40.2' C


Ans - a


4. ਮਨੁੱਖੀ ਸਰੀਰ ਵਿੱਚ ਕਿੰਨਾ ਖ਼ੂਨ ਹੁੰਦਾ ਹੈ ?


a) 3.7 ਲੀਟਰ 

b) 4.7 ਲੀਟਰ

c) 5.7 ਲੀਟਰ

d) 6.7 ਲੀਟਰ 


Ans - c


5. ਤੁਹਾਡਾ ਦਿਲ ਦਿਨ ਵਿੱਚ  ਕਿੰਨਾ ਧੜਕਦਾ ਹੈ ?


a) 4 ਲੱਖ

b)3 ਲੱਖ 

c)2 ਲੱਖ

d)1 ਲੱਖ 

   ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।

1 comment: