5 ਪ੍ਰਸ਼ਨ
ਜੋ ਬਦਲ ਦੇਣ ਤੁਹਾਡੀ ਜਿੰਦਗੀ
1. ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਕਿਹੜਾ ਹੈ ?
a)ਹਿਰਨ
b) ਚੀਤਾ
c) ਰੇਸ ਦਾ ਘੋੜਾ
d) ਇਹਨਾਂ ਵਿੱਚੋਂ ਕੋਈ ਵੀ ਨਹੀਂ
Ans - c
2. ਸਭ ਤੋਂ ਜਿਆਦਾ ਜੀਵਨ ਕਾਲ ਕਿਸ ਦਾ ਹੈ ?
a) ਮਾਨਵ
b) ਬਾਜ਼
c) ਸ਼ੇਰ
d) ਕਛੂਆ
Ans - d
3. ਇੱਕ ਸਧਾਰਨ ਵਿਅਕਤੀ ਦੇ ਸਰੀਰ ਦਾ ਤਾਪਮਾਨ ਕਿੰਨਾ ਹੁੰਦਾ ਹੈ ?
a) 36.1' - 37.2' C
b) 37.1' - 38.2' C
c) 38.1' - 39.2' C
d) 39.1' - 40.2' C
Ans - a
4. ਮਨੁੱਖੀ ਸਰੀਰ ਵਿੱਚ ਕਿੰਨਾ ਖ਼ੂਨ ਹੁੰਦਾ ਹੈ ?
a) 3.7 ਲੀਟਰ
b) 4.7 ਲੀਟਰ
c) 5.7 ਲੀਟਰ
d) 6.7 ਲੀਟਰ
Ans - c
5. ਤੁਹਾਡਾ ਦਿਲ ਦਿਨ ਵਿੱਚ ਕਿੰਨਾ ਧੜਕਦਾ ਹੈ ?
a) 4 ਲੱਖ
b)3 ਲੱਖ
c)2 ਲੱਖ
d)1 ਲੱਖ
.png)
1 comment:
4 lakh
Post a Comment