Follow me

Daily GK 5 Question (4)


             5 ਪ੍ਰਸ਼ਨ 

    

     ਜੋ ਬਦਲ ਦੇਣ ਤੁਹਾਡੀ ਜਿੰਦਗੀ


1. ਸੂਰਜ ਪ੍ਰਿਥਵੀ ਤੋਂ ਕਿੰਨਾ ਦੂਰ ਹੈ? 


a) 150.06 ਮਿਲੀਅਨ ਕਿਲੋਮੀਟਰ 

b) 151.06 ਮਿਲੀਅਨ ਕਿਲੋਮੀਟਰ

c) 152.06 ਮਿਲੀਅਨ ਕਿਲੋਮੀਟਰ

d) 153.06 ਮਿਲੀਅਨ ਕਿਲੋਮੀਟਰ


Ans - b


2. ਵਿਟਾਮਿਨ A ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ? 


a) ਹੈਜਾ 

b) ਟਾਈਫਾਇਡ 

c) ਲਕਵਾ 

d) ਅਧਰਾਤਾ


Ans - d


3. ਕੰਪਿਊਟਰ ਭਾਸ਼ਾ ਵਿੱਚ OC ਦਾ ਪੂਰਾ ਨਾਮ ਕੀ ਹੈ ?


a) ਓਪਰੇਟਿੰਗ ਕੰਪਿਊਟਰ 

b) ਓਵਰ ਕਲੌਕਿੰਗ 

c)  ਓਪਟੀਕਲ ਕੈਰੀਅਰ

d) ਓਪਰੇਟਿੰਗ ਸਿਸਟਮ


Ans - d


4. ਕਿਹੜੇ ਗੁਰੂ ਸਹਿਬਾਨ ਛੋਟੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਸਨ? 


a)  ਸ਼੍ਰੀ ਗੁਰੂ ਹਰਿਗੋਬਿੰਦ ਜੀ 

b) ਸ਼੍ਰੀ ਗੁਰੂ ਹਰਿ ਰਾਇ ਜੀ 

c) ਸ਼੍ਰੀ ਗੁਰੂ ਹਰਿ ਕ੍ਰਿਸ਼ਨ  ਜੀ 

d) ਸ਼੍ਰੀ ਗੁਰੂ ਅਰਜਨ ਦੇਵ ਜੀ 


Ans - c


5. ਮਨੁੱਖੀ ਦਿਮਾਗ਼ ਨੂੰ ਸ਼ਾਂਤ ਕਰਨ ਲਈ ਕੀ ਕਰਨਾ ਚਾਹੀਦਾ ਹੈ?


a) ਕਸਰਤ 

b) ਆਰਾਮ 

c) ਚੰਗੇ ਵਿਚਾਰ ਪੜ੍ਹਨਾ 

d) ਉਪਰੋਕਤ ਸਾਰੇ ਹੀ 

   

  ਨੋਟ -ਇਸ ਦਾ ਉੱਤਰ ਤੁਸੀਂ ਕਮੇਂਟ ਬਾਕਸ ਵਿੱਚ ਦੱਸਣਾ ਹੈ।